MyLyricsFinder

Chor

Amber

Lyrics

ਤੇਰੇ ਲੈਂਦਾ ਰਹਿੰਦਾ ਖ਼ਵਾਬ ਜਿਹੇ ਚੈਨ ਜਰਾ ਵੀ ਆਉਂਦਾ ਨਹੀਂ ਸਾਡੀ ਅੱਖਾਂ ਦਾ ਕੋਈ ਹਾਲ ਨਹੀਂ ਰਾਤਾਂ ਨੂੰ ਮੈਂ ਸੌਦਾ ਨਹੀਂ ਅਸੀ ਦੂਰ ਕਿਤੇ ਜਾ ਆਈਏ ਨੀ ਇਥੇ ਦੁਨੀਆਂ ਦੇ ਸ਼ੋਰ ਬੜੇ ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ ਮਿਲ ਜਾਣੇ ਤੈਨੂੰ ਹੋਰ ਬੜੇ ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ ਫਿਰ ਦੇ ਨੇ ਇੱਥੇ ਚੋਰ ਬੜੇ ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ ਮਿਲ ਜਾਣੇ ਤੈਨੂੰ ਹੋਰ ਬੜੇ ਸਾਡੇ ਉੱਤੇ ਜੁਲਫਾਂ ਦੇ ਜਾਲ ਸੁੱਟਦੀ ਸਾਡਾ ਤੂੰ ਕਦੇ ਨਹੀਂ ਕੁੜੇ ਹਾਲ ਪੁੱਛਦੀ ਸਾਡੇ ਕੋਲ ਪਏ ਆ ਜਵਾਬ ਸੋਹਣੀਏ ਅੱਖ ਤੇਰੀ ਜਿਹੜੇ ਵੀ ਸਵਾਲ ਪੁੱਛਦੀ ਤੇਰੇ ਚਿਹਰੇ ਜਿਹਾ ਕੋਈ ਜੱਚਦਾ ਨਹੀਂ ਅਸੀਂ ਕਰਦੇ ਆ ਇਗਨੋਰ ਬੜੇ ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ ਮਿਲ ਜਾਣੇ ਤੈਨੂੰ ਹੋਰ ਬੜੇ ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ ਫਿਰ ਦੇ ਨੇ ਇੱਥੇ ਚੋਰ ਬੜੇ ਚੋਰ ਬੜੇ ਜੇ ਤੈਨੂੰ ਸੱਚੀਆਂ ਮੁਹੱਬਤਾਂ ਦੀ ਲੋੜ ਏ ਨੀ ਅਸੀ ਤੈਨੂੰ ਕਮੀਆ ਨਹੀਂ ਰਹਿਣ ਦੇਣੀਆ ਸਾਂਭ ਸਾਂਭ ਰੱਖੂੰ ਤੇਰੇ ਗੱਲਾਂ ਦੀਆਂ ਲਾਲੀਆ ਨੀ ਕਦੇ ਵੀ ਏ ਫਿੱਕੀਆ ਨੀ ਪੈਣ ਦੇਣੀਆ ਸਾਂਭ ਸਾਂਭ ਰੱਖੂੰ ਤੇਰੇ ਗੱਲਾਂ ਦੀਆਂ ਲਾਲੀਆ ਨੀ ਕਦੇ ਵੀ ਏ ਫਿੱਕੀਆ ਨੀ ਪੈਣ ਦੇਣੀਆ ਤੂੰ ਗੱਲਾਂ ਦੇ ਵਿਚ ਆਜੀ ਨਾ ਲਾਉਂਦੇ ਨੇ ਇੱਥੇ ਜ਼ੋਰ ਬੜੇ ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ ਮਿਲ ਜਾਣੇ ਤੈਨੂੰ ਹੋਰ ਬੜੇ ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ ਫਿਰ ਦੇ ਨੇ ਇੱਥੇ ਚੋਰ ਬੜੇ ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ ਮਿਲ ਜਾਣੇ ਤੈਨੂੰ ਹੋਰ ਬੜੇ ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ ਫਿਰ ਦੇ ਨੇ ਇੱਥੇ ਚੋਰ ਬੜੇ।