Yo!
BK!
ਹੋ, ਲੈ ਜਾਂ ਤੈਨੂੰ ਦੂਰ ਨੀ
ਓ, ਕੁੜੇ ਅੰਬਰਾਂ ਦਾ tour ਨੀ
ਦੇਖ, ਚੜ੍ਹਦਾ ਸਰੂਰ ਨੀ
'ਤੇ ਮੈਂ ਲੈ ਜਾਂ ਤੈਨੂੰ ਦੂਰ ਨੀ
ਦੂਰ ਨੀ
ਹੋ, risky ਆ ਜੱਟ life, live ਕਰਾਂ edge 'ਤੇ
24-7 ਮੁੰਡੇ on hunt ਜਾਂ revenge 'ਤੇ
ਯਾਰੀ ਅਤੇ ਪੈਸੇ ਬਿਣਾ ਕੁਝ ਨਹੀਂਓਂ ਖੱਟਿਆ
ਨੀ, ਤੇਰੀਆਂ ਨੀ ਕਾਤਲ ਨਿਗਾਹਵਾਂ ਨੇ ਆ ਪੱਟਿਆ
ਮਰਦੀ ਆਂ ਤੂੰ ਵੀ, ਕੁੜੇ, ਮਿੱਤਰਾਂ ਦੇ scene 'ਤੇ
45 ਦਾ Glock ਜਿਹੜਾ ਟੰਗਿਆ ਮੈਂ jean 'ਤੇ
ਚਮਕਦੇ, ਬਿੱਲੋ, ਤੇਰੀ ਚੁੰਨੀ ਦੇ ਸਿਤਾਰੇ
ਮੇਰੀ Wagon ਦੀ ਛਤ 'ਚ ਵੀ ਦਿੱਸਦੇ ਨੇ ਤਾਰੇ
ਹੋ, ਮੁੰਡੇ ਕਈ ਮਾਰੇ, ਤੇਰੇ ਲੱਕ ਦੇ ਹੁਲਾਰੇ
ਤੂੰ ਵੀ ਸਾਰਾ ਦਿਨ ਸੋਚਦੀ ਆਂ ਮਿੱਤਰਾਂ ਦੇ ਬਾਰੇ
ਮੇਰਾ ਸੁਣ ਲਾ ਬਿਆਨ, ਵੇ ਮੈਂ ਕਰ 'ਤਾ ਏਲਾਣ
ਪਤਾ ਸੱਭ ਨੂੰ, ਤੂੰ ਮਿੱਤਰਾਂ ਦੀ ਹੂਰ ਨੀ
ਲੈ ਜਾਂ ਤੈਨੂੰ ਦੂਰ ਨੀ
ਓ, ਕੁੜੇ ਅੰਬਰਾਂ ਦਾ tour ਨੀ
ਓ, ਬਣ ਮੇਰੀ ਹੂਰ ਨੀ
'ਤੇ ਦੇਖ, ਚੜ੍ਹਦਾ ਸਰੂਰ ਨੀ
ਓ, 'ਤੇ ਮੈਂ ਲੈ ਜਾਂ ਤੈਨੂੰ ਦੂਰ ਨੀ
ਓ, ਕੁੜੇ ਅੰਬਰਾਂ ਦਾ tour ਨੀ
ਓ, ਦੇਖ, ਚੜ੍ਹਦਾ ਸਰੂਰ ਨੀ
'ਤੇ ਮੈਂ ਲੈ ਜਾਂ ਤੈਨੂੰ ਦੂਰ ਨੀ
ਲੈ ਜਾਂ ਤੈਨੂੰ ਦੂਰ ਨੀ
ਓ, ਦੇਖ ਚੌਬਰਾ ਤਾਂ ਧੱਕਾ ਸ਼ਰੇਆਮ ਕਰਦਾ ਨੀ
ਤੇਰੇ ਪਿੱਛੇ, ਬਿੱਲੋ, ਜੰਗ ਦਾ ਏਲਾਨ ਕਰਦਾ
ਨੈਣਾਂ ਤੇਰਿਆਂ 'ਚੋਂ ਡੁਲ੍ਹੇ ਪਹਿਲੇ ਤੌਰ ਦੀ
'ਤੇ ਜੱਟ ਕੱਚ ਦੇ ਗਿਲਾਸਾਂ ਵਿੱਚ ਲਾਣ ਭਰਦਾ
ਓ, ਤੇਰੇ ਦਿਲ਼ ਉੱਤੇ, ਸੋਹਣੀਏ ਨੀ
ਮਾਰਨਾ ਆ ਡਾਕਾ
ਕਲ੍ਹ ਤੇਰੇ ਪਿੱਛੇ ਕਰ ਦਿੱਤਾ ਵਾਕਾ
ਓ, ਤੂੰ ਏਂ ਪਰੀਆਂ ਦੀ ਹੂਰ
ਦੇਖ, ਜੱਟ ਨੇ ਵੀ ਪੱਟਣਾ ਜਰੂਰ ਨੀ
ਲੈ ਜਾਂ ਤੈਨੂੰ ਦੂਰ ਨੀ
ਓ, ਕੁੜੇ ਅੰਬਰਾਂ ਦਾ tour ਨੀ
ਦੇਖ, ਚੜ੍ਹਦਾ ਸਰੂਰ ਨੀ
ਓ, ਸਾਡੀ ਮੰਨ ਲਓ, ਹਜ਼ੂਰ ਨੀ
ਓ, 'ਤੇ ਮੈਂ ਲੈ ਜਾਂ ਤੈਨੂੰ ਦੂਰ ਨੀ
ਓ, ਕੁੜੇ ਅੰਬਰਾਂ ਦਾ tour ਨੀ
ਓ, ਦੇਖ, ਚੜ੍ਹਦਾ ਸਰੂਰ ਨੀ
'ਤੇ ਮੈਂ ਲੈ ਜਾਂ ਤੈਨੂੰ ਦੂਰ ਨੀ
ਲੈ ਜਾਂ ਤੈਨੂੰ ਦੂਰ ਨੀ
(ਲੈ ਜਾਂ ਤੈਨੂੰ ਦੂਰ ਨੀ)