Lyrics
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਹੋ ਤੇਰਾ ਜ਼ਿਕਰ ਏ ਆ ਹੁੰਦਾ ਕੁੜੇ ਫੁੱਲਾਂ ਵਿਚ ਨੀ
ਖੰਡ ਡੁੱਲਦੀ ਗੁਲਾਬੀ ਤੇਰੇ ਬੁੱਲਾਂ ਵਿਚ ਦੀ
ਰੀਝੀ ਜਹਾ ਥਪਾ ਮੈਂ ਕੁੜੇ ਬਣ ਜਾਂਦਾ ਸੁੰਨਾ
ਸੱਚੀ ਕਿਸੇ ਦੀ ਨਾ ਖਹਿਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਹੁਣ ਲਭਦਾ ਫਿਰਾ ਮੈਂ ਤੇਰੇ ਰਾਵਾਂ ਨੂੰ
ਤੇਰਾ, ਪੁੱਛਦਾ ਮੈਂ ਹਾਲ ਹਵਾਵਾਂ ਨੂੰ
ਸੱਚੀ, ਚੈਨ ਨਾ ਸਾਡੇ ਆ ਸਾਵਾਂ ਨੂੰ
ਖਾਲੀ ਲਗਦਾ ਆ ਸ਼ਹਿਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਹੋ ਦਿਲ ਗਾਉਂਦਾ ਰਹਿੰਦਾ ਤੇਰੀਆਂ ਤਾਰੀਫ਼ਾਂ ਏ
ਦਿਨ ਲੰਘੀ ਜਾਂਦੇ ਤੇਰੀਆਂ ਉਡੀਕਾਂ ਤੇ
ਨਾਮ ਲਭਾ ਤੇਰਾ ਹੱਥ ਦੀ ਆ ਲੀਕਾਂ ਤੇ
ਤੇਰਾ ਹੁਸਨ ਏ ਆ ਕਹਿਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਛੱਡ ਬਾਕੀਆ ਨੂੰ ਤੈਨੂੰ ਬੱਸ ਚਾਉਣੇ ਨਖ਼ਰੋ
ਨੈਣ ਤੇਰੇ ਨੈਣਾਂ ਨਾਲ ਆ ਲੜਾਉਂਦੇ ਨਖ਼ਰੋ
ਦੱਸ ਹੋਰ ਨੀ ਤੂੰ ਕਿੰਨੇ ਆ ਪਵਾਉਣੇ ਨਖ਼ਰੋ
ਸਾਡੇ ਪਹਿਲੇ ਬੜੇ ਵੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਗੱਡੀ ਜੱਟ ਦੀ ਤਾਂ ਲਗਦੀ ਆ ਸੁੰਨੀ ਗੋਰੀਏ
ਨੀ ਮੈਂ ਕਿਹਾ ਤੇਰੇ ਤੋਂ ਬਗੈਰ ਨੀ
ਸੱਚੀ ਤੇਰੇ ਤੋਂ ਬਗੈਰ ਨੀ
ਹੋ ਕੁੜੇ ਤੇਰੇ ਤੋਂ ਬਗੈਰ ਨੀ
ਓ ਸੱਚੀ ਤੇਰੇ ਤੋਂ ਬਗੈਰ ਨੀ
Can't get it out of your head? Play “Sunni” yourself.
Find the sheet music