ਉਹਨੇ ਅੱਖੀਆਂ ਦੇ ਕੋਲ਼ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
ਉਹਨੇ ਅੱਖੀਆਂ ਦੇ ਸਾਵੇਂ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
ਉਹਦਾ ਰੰਗ ਲਾਲ ਏ, ਜਿਵੇਂ ਫ਼ੁੱਲ ਏ ਗੁਲਾਬ ਦਾ
ਨੱਖਰਾ ਏ ਜਾਨਲੇਵਾ ਮੇਰੇ ਏ ਜਨਾਬ ਦਾ
ਰੰਗ ਲਾਲ ਏ ਜਿਵੇਂ ਫ਼ੁੱਲ, ਹਾਏ, ਗੁਲਾਬ ਦਾ
ਨੱਖਰਾ ਏ ਜਾਨਲੇਵਾ ਮੇਰੇ, ਹਾਏ, ਜਨਾਬ ਦਾ
ਕੰਨ ਵਿੱਚ ਐਸਾ ਕੁਝ ਕਹਿ ਦਿੱਤਾ
ਮੇਰਾ ਹੋਰ ਕੁਝ ਸੁਣਨੇ ਦਾ ਦਿਲ ਨਾ ਕਰੇ
ਉਹਨੇ ਕੰਨ ਵਿੱਚ ਐਸਾ ਕੁਝ ਕਹਿ ਦਿੱਤਾ
ਮੇਰਾ ਹੋਰ ਕੁਝ ਸੁਣਨੇ ਦਾ ਦਿਲ ਨਾ ਕਰੇ
ਤੂੰ ਹੀ ਸਾਡਾ ਚੰਨ ਏ, ਤੂੰ ਹੀ ਏ ਚਕੋਰ ਵੇ
ਤੇਰੇ ਬਿਨਾ ਸਾਡੇ ਨਾਂ ਨਾ' ਜੱਚਦੀ ਕੋਈ ਹੋਰ ਏ
ਤੂੰ ਹੀ ਸਾਡਾ ਚੰਨ ਏ, ਤੂੰ ਹੀ ਏ ਚਕੋਰ ਵੇ
ਤੇਰੇ ਬਿਨਾ ਸਾਡੇ ਨਾਂ ਨਾ' ਜੱਚਦੀ ਕੋਈ ਹੋਰ ਏ
ਗਲ਼ ਨਾਲ਼ ਏਦਾਂ ਮੈਨੂੰ ਲਾ ਲਿਆ
ਮੇਰਾ ਗਲ਼ ਨਾਲ਼ੋਂ ਲਿੱਥਣੇ ਦਾ ਦਿਲ ਨਾ ਕਰੇ
ਉਹਨੇ ਗਲ਼ ਨਾਲ਼ ਏਦਾਂ ਮੈਨੂੰ ਲਾ ਲਿਆ
ਮੇਰਾ ਗਲ਼ ਨਾਲ਼ੋਂ ਲਿੱਥਣੇ ਦਾ ਦਿਲ ਨਾ ਕਰੇ
ਉਹਨੇ ਅੱਖੀਆਂ ਦੇ ਸਾਵੇਂ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
ਉਹਨੇ ਅੱਖੀਆਂ ਦੇ ਸਾਵੇਂ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
ਹੋ-ਵੋ-ਓ-ਓ, ਓ
ਵੋ-ਓ, ਵੋ-ਓ
ਓ-ਓ-ਓ
Hmm-hmm, hmm-mm
Yeah-eh-eh-eh
ਉਹਨੇ ਅੱਖੀਆਂ ਦੇ ਕੋਲ਼ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
ਉਹਨੇ ਅੱਖੀਆਂ ਦੇ ਸਾਵੇਂ ਬਹਿਣ ਦੇ ਦਿੱਤਾ
ਮੇਰਾ ਹੋਰ ਕੁਝ ਕਰਨੇ ਦਾ ਦਿਲ ਨਾ ਕਰੇ
(ਉਹਨੇ ਅੱਖੀਆਂ ਦੇ ਸਾਵੇਂ ਬਹਿਣ...)