MyLyricsFinder

Lyrics

ਚੰਗਾ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚੱਲਦੇ ਦੁੱਖ ਸੁਖ ਵੇਹੜਾ ਰਹਿੰਦਾ ਸਾਰਿਆਂ ਦਾ ਮੱਲਦੇ ਚੰਗਾ ਮਾੜੇ ਦਿਨ ਰਹਿੰਦੇ - ਸਾਰਿਆਂ ਤੇ ਚੱਲਦੇ ਦੁੱਖ ਸੁਖ ਵੇਹੜਾ ਰਹਿੰਦਾ - ਸਾਰਿਆਂ ਦਾ ਮੱਲਦੇ ਜਾਂਦੀ ਨੀ ਵੀ ਆਹੀ ਕਦੇ ਜੇ ਨੀ ਵੀ ਆਈ ਦੀ ਮਸਤੀ ਚ ਰਹੀਏ ਗੱਲ - ਓਹ ਬੱਲੇ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਉੱਠ ਕੱਕਾ ਕੰਮ ਕਰ ਬਾਪੂ ਮਾਰੇ ਛਿੜਕਾਂ ਲਾਡਲਾ ਨਾ ਗੁੱਸੇ ਹੋ ਜਾਏ ਬੇਬੇ ਲੈਂਦੀ ਭਿਡਕਾਂ ਉੱਠ ਕੱਕਾ ਕੰਮ ਕਰ - ਬਾਪੂ ਮਾਰੇ ਛਿੜਕਾਂ ਲਾਡਲਾ ਨਾ ਗੁੱਸੇ ਹੋ ਜਾਏ - ਬੇਬੇ ਲੈਂਦੀ ਭਿਡਕਾਂ ਤੋੜੀਏ ਨਾ ਡਕਾਨ ਹਾਂ ਜੀ ਹਾਂ ਜੀ ਕਰੀ ਜਾਈ ਦੀ ਮਸਤੀ ਚ ਰਹੀਏ ਗੱਲ - ਓਹ ਬੱਲੇ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫੇਲ ਦੀ ਚੌਵੀ ਘੰਟੇ ਕਾਟੋ ਰਹਿੰਦੀ ਫੁੱਲਾਂ ਉੱਤੇ ਖੇਲਦੀ ਪੇਪਰਾਂ ਚ ਫਿਕਰ ਨੀ - ਹੁੰਦੀ ਪਾਸ ਫੇਲ ਦੀ ਚੌਵੀ ਘੰਟੇ ਕਾਟੋ ਰਹਿੰਦੀ - ਫੁੱਲਾਂ ਉੱਤੇ ਖੇਲਦੀ ਲੁੱਟੀਏ ਨਜ਼ਾਰੇ ਜ਼ਿੰਦਗੀ ਦੀਨ ਧਾਏ ਦੀ ਮਸਤੀ ਚ ਰਹੀਏ ਗੱਲ - ਓਹ ਬੱਲੇ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਓਹ ਬੱਲੇ ਰੱਜ ਕੇ ਸ਼ੌਕੀਨ ਸਾਨੂੰ ਸ਼ੌਕ ਖਾਣ ਪੀਣ ਦਾ ਲੱਖੀ ਕਹਿੰਦਾ ਸੁਪਨਾ ਨਾ ਵੇਖੀਏ ਐ ਹਸੀਨ ਦਾ ਰੱਜ ਕੇ ਸ਼ੌਕੀਨ ਸਾਨੂੰ - ਸ਼ੌਕ ਖਾਣ ਪੀਣ ਦਾ ਲੱਖੀ ਕਹਿੰਦਾ ਸੁਪਨਾ ਨਾ - ਵੇਖੀਏ ਐ ਹਸੀਨ ਦਾ ਸਾਡੇ ਉੱਤੇ ਰਹਿੰਦੀ ਅੱਖ ਸਾਡਾ ਵੱਡੇ ਭਾਈ ਦੀ ਮਸਤੀ ਚ ਰਹੀਏ ਗੱਲ - ਓਹ ਬੱਲੇ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ

Can't get it out of your head? Play “Masti” yourself.