MyLyricsFinder

Lyrics

ਭੰਗੜੇ ਦੇ ਵਿੱਚ ਮੁੰਡੇ ਪਾਉਂ ਬੋਲੀਆਂ ਭੰਗੜੇ ਦੇ ਵਿੱਚ ਮੁੰਡੇ ਪਾਉਂ ਬੋਲੀਆਂ ਨੱਚਦੇ ਨੇ ਸਾਰੇ ਬਣ ਬਣ ਟੋਲੀਆਂ ਨੱਚਦੇ ਨੇ ਸਾਰੇ ਬਣ ਬਣ ਟੋਲੀਆਂ ਜੱਟ ਮਰਦੇ ਫਿਰਨ ਲਾਲਕਾਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਨੀ ਤੋਹਰ ਸ਼ੌਂਕੀਨਾ ਦੀ ਉੱਚੇ ਲੰਬੇ ਕੱਢ ਗਬਰੂ ਜਵਾਨ ਬਾਈ ਉੱਚੇ ਲੰਬੇ ਕੱਢ ਗਬਰੂ ਜਵਾਨ ਬਾਈ ਭੁੱਖਦੇ ਨੇ ਜੱਟ ਸ਼ੇਰਾ ਦੇ ਸਮਾਨ ਬਾਈ ਭੁੱਖਦੇ ਨੇ ਜੱਟ ਸ਼ੇਰਾ ਦੇ ਸਮਾਨ ਬਾਈ ਖੜੇ ਚਿੱਟੇ ਕੁੜਤੇ ਤੇ ਕਣੀ ਨੱਤੀਆਂ ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ ਪੈਗ ਚੱਕ ਦੇ ਮਦਕ ਨਾਲ ਸਾਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਨੀ ਤੋਹਰ ਸ਼ੌਂਕੀਨਾ ਦੀ ਪਹਿਲਾ ਪਾਉਂਦੇ ਫਿਰਦੇ ਕਲਾਰੀ ਮੋਰ ਨੀ ਪਹਿਲਾ ਪਾਉਂਦੇ ਫਿਰਦੇ ਕਲਾਰੀ ਮੋਰ ਨੀ ਚੋਰੀ ਚੋਰੀ ਦਿਲਾਂ ਨੂੰ ਚੁਰਾਉਂਦੇ ਚੋਰ ਨੀ ਚੋਰੀ ਚੋਰੀ ਦਿਲਾਂ ਨੂੰ ਚੁਰਾਉਂਦੇ ਚੋਰ ਨੀ ਵਾਲਾਂ ਨੂੰ ਵੀ ਜੈਲ ਸ਼ੇਲ ਲਈ ਹੋਈ ਏ ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ ਆਇਸ਼ ਕਰਦੇ ਤੇ ਲੁੱਟ ਦੇ ਨਜ਼ਾਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਨੀ ਤੋਹਰ ਸ਼ੌਂਕੀਨਾ ਦੀ ਸੋਹਣੇ ਤੇ ਸੁਨਾ ਖੇ ਮੇਲ ਕਲਾਂ ਪਿੰਡ ਦੇ ਸੋਹਣੇ ਤੇ ਸੁਨਾ ਖੇ ਮੇਲ ਕਲਾਂ ਪਿੰਡ ਦੇ ਆਖਦਾ ਦੀਵਾਨਾ ਪੂਰੇ ਪੱਕੇ ਹਿੰਦ ਦੇ ਆਖਦਾ ਦੀਵਾਨਾ ਪੂਰੇ ਪੱਕੇ ਹਿੰਦ ਦੇ ਕਾਲਜਾਂ ਸਕੂਲਾਂ ਦੀ ਸ਼ਾਨ ਗਬਰੂ ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ ਪੂਰੇ ਦਿਸਦੇ ਲਿਸ਼ਕ ਦੇ ਤਾਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਤੋਹਰ ਸ਼ੌਂਕੀਨਾ ਦੀ ਖੜ ਕੇ ਵੇਖ ਮੁਟਿਆਰੇ ਤੋਹਰ ਸ਼ੌਂਕੀਨਾ ਦੀ

Can't get it out of your head? Play “Tohar” yourself.