MyLyricsFinder

Icon

Jerry

00:13.94 “ਠੰਡੀ ਵੱਗਦੀ breeze, ਸੋਹਣੀ, ਕਰਤੀ freeze (ਹਾਂ...)”

Lyrics Timed, click a line to jump

ਹੋ, ਗੱਡੀ ਕਰਦੀ sneeze, ਮੈਨੂੰ ਕਰਦੀ please
ਠੰਡੀ ਵੱਗਦੀ breeze, ਸੋਹਣੀ, ਕਰਤੀ freeze (ਹਾਂ...)
ਓ, ਰੱਬ ਲਾਈ ਪੂਰੀ ਰੀਝ, ਮੁੰਡੇ next ਆ ਚੀਜ਼
Full Italy drip, ਅੱਖ ਕਰਦੀ ਆ tease
ਓ, ਪਾਏ London'o ਨੇ wheel, ਮੁੰਡੇ ਵਿੱਚ ਕੁੜੇ feel
ਉਹ ਵੀ ਝੁੱਕ-ਝੁੱਕ ਤੱਕੇ ਪਾਈ ਉੱਚੀ ਜਿਹਨੇ heel
ਕੀ ਨੇ ਕਰੀ ਜਾਂਦੇ deal ਉਹ ਨਹੀਂ ਕਰਦੇ reveal (ਨਾ, ਨਾ, ਨਾ)
ਕੁੜੇ, icon ਆ ਮੁੰਡਾ, iconic ਆ feel
High end ਆ crease, ਲੱਗੇ ਮਹਿੰਗੀ, ਕੁੜੇ, fees
ਹੈ ਨਈਂ ਮਿੱਤਰਾਂ ਦੀ ਰੀਸ, ਮੁੰਡੇ ਲੱਭਦੇ ਆ peace
ਹੋ, ਸਾਡਾ ਚੱਲਦਾ prime (aha!), ਨਾਮ ਕਰੀ ਜਾਂਦਾ shine
ਜਿਹੜੀ ਬਾਹਲ਼ੀ hella fine ਉਹ ਵੀ ਸੁੱਟਦੀ ਆ line
ਓ, ਵਾਧੂ ਦੇਈ ਦਾ ਨਹੀਂ time, ਜ਼ਿਆਦਾ ਰਹੀਏ offline
ਬਹੁਤਾ scene 'ਤੇ ਨਾ ਜਾਈਏ, ਐਵੇਂ ਵੱਧਦਾ crime
ਹੋ, ਅਸੀਂ ਮੱਚਦੇ ਨਹੀਂ ਕਦੇ, ਲੋਕੀ ਕਰਦੇ ਆ ਸਾੜਾ
ਆਪਾਂ ਬੰਦੇ ਹੀ ਨਹੀਂ ਮਾੜੇ, ਕਿਵੇਂ ਹੋਜੂ ਸਾਡਾ ਮਾੜਾ?
ਜਿਹੜੇ ਲੱਗਦੇ ਸਾਡੇ ਨਾ', ਜ਼ਰਾ ਸੋਚਣ ਦੁਬਾਰਾ
ਹੋ ਕੇ ਆਉਣ team up, ਜੱਟ 'ਕੱਲ੍ਹਾ ਪਵੇ ਭਾਰਾ
ਜੱਟ ਹੋਣ ਨਾ define, ਥੋੜ੍ਹਾ ਵੱਖਰਾ design
ਮੁੰਡੇ paper'an ਤੋਂ ਬਿਨਾਂ ਹੋਏ ਰੱਬ ਨਾਲ਼ sign
ਓ, ਮੁੰਡੇ ਪੂਰੇ high rate, ਕਿਹੜੀ ਗੱਲ ਦੀ debate?
ਬੜੀ ਲੰਬੀ, ਕੁੜੇ, wait ਜੇ ਤੂੰ ਕਰਨਾ ਆਂ date
ਜੇ ਤੂੰ ਕਰਨਾ ਆਂ date, ਫ਼ਿ' ਤੂੰ ਕਰਨਾ ਆਂ hate
ਕਰਾਂ facts spit ਜਿਵੇਂ ਕਰਦਾ ਏ Tate
ਹੋ, ਐਵੇਂ ਵਾਧੂ stress, ਮੇਰੀ ex ਸੀ mess
ਐਵੇਂ ਹੋਈ obsess, ਆਪੇ ਕੀਤਾ confess