Lyrics Timed, click a line to jump
ਮੇਰੇ ਹੰਜੂਯਾ ਵਿਚ ਵੀ ਲੋਕਾਂ ਨੂੰ ਜੋ ਨਜ਼ਰ ਆਯੀ ਏ
ਓ ਹਸਦੀ ਏ ਮੇਰੇ ਟੁੱਟੇ ਦਿਲ ਤੇ
ਖਬਰ ਆਯੀ ਏ ..ਖਬਰ ਆਯੀ ਏ
ਖਬਰ ਆਯੀ ਏ
ਬੜੇ ਮਜਬੂਤ ਰਿਸ਼ਤੇ ਸੀ ਕੁਝ ਕਮਜੋਰ ਲੋਕਾ ਨਾਲ
ਵਾਅਦੇ ਸਾਡੇ ਨਾਲ ਕਰ ਗਏ ਤੁਰ ਗਏ ਹੋਰ ਲੋਕਾ ਨਾਲ
ਫੇਰ ਵੀ ਤੋੜਿਆ ਮੈਨੂ ਕੱਚ ਵਰਗਾ ਸੀ ਮੈਂ
ਝੂਠ ਚ ਰੱਖਿਆ ਮੈਨੂ ਸਚ ਵਰਗਾ ਸੀ ਮੈਂ
ਝੂਠ ਚ ਰੱਖਿਆ ਮੈਨੂ ਸਚ ਵਰਗਾ ਸੀ ਮੈਂ
ਸਚ ਵਰਗਾ ਸੀ ਮੈਂ
ਓ ਦਿਲ ਦੇ ਚੋਰ ਰਿਸ਼ਤੇ ਸੀ ਕੁਝ ਕਮਜੋਰ ਲੋਕਾ ਨਾਲ
ਬੜੇ ਮਜਬੂਤ ਰਿਸ਼ਤੇ ਸੀ ਕੁਝ ਕਮਜੋਰ ਲੋਕਾ ਨਾਲ
ਵਾਅਦੇ ਸਾਡੇ ਨਾਲ ਕਰ ਗਏ ਤੁਰ ਗਏ ਹੋਰ ਲੋਕਾ ਨਾਲ
ਤੁਰ ਗਏ ਹੋਰ ਲੋਕਾ ਨਾਲ
ਓ ਦਿਲ ਤੋਡ਼ਨਾ ਓਹਨਾ ਲਯੀ ਕੋਈ ਖਤਾ ਹੀ ਨਹੀ
ਇਸ ਪ੍ਯਾਰ ਲਫ਼ਜ਼ ਦਾ ਮਤਲਬ
ਓਹਨੂ ਪਤਾ ਹੀ ਨਹੀ ਪਤਾ ਹੀ ਨਹੀ
ਓ ਦਿਲ ਤੋਡ਼ਨਾ ਓਹਨਾ ਲਯੀ ਕੋਈ ਖਤਾ ਹੀ ਨਹੀ
ਇਸ ਪ੍ਯਾਰ ਲਫ਼ਜ਼ ਦਾ ਮਤਲਬ
ਓਹਨੂ ਪਤਾ ਹੀ ਨਹੀ ਪਤਾ ਹੀ ਨਹੀ
ਅਸੀ ਰੋਏ ਆ ਓਹਨਾ ਲਯੀ ਜੋ ਹੱਸ ਰਹੇ ਲੋਕਾ ਨਾਲ
ਬੜੇ ਮਜਬੂਤ ਰਿਸ਼ਤੇ ਸੀ ਕੁਝ ਕਮਜੋਰ ਲੋਕਾ ਨਾਲ
ਵਾਅਦੇ ਸਾਡੇ ਨਾਲ ਕਰ ਗਏ ਤੁਰ ਗਏ ਹੋਰ ਲੋਕਾ ਨਾਲ
ਤੁਰ ਗਏ ਹੋਰ ਲੋਕਾ ਨਾਲ
ਮੇਰੇ ਹੰਜੂਯਾ ਵਿਚ ਵੀ ਲੋਕਾਂ ਨੂੰ ਜੋ ਨਜ਼ਰ ਆਯੀ ਏ
ਓ ਹਸਦੀ ਏ ਮੇਰੇ ਟੁੱਟੇ ਦਿਲ ਤੇ
ਖਬਰ ਆਯੀ ਏ ..ਖਬਰ ਆਯੀ ਏ
ਖਬਰ ਆਯੀ ਏ