MyLyricsFinder

Rees

Ravneet

Lyrics

ਓ ਸ਼ੋਂਕ ਘੋੜ ਚੜ੍ਹ ਸਾਰੇ ਸਿਰੇ ਆਲੇ ਨੇ ਤੇ ਅਸੀਂ ਵਾਜਾਂ ਮਾਰ ਖਰਚੇ ਵਧਾਲੇ ਨੇ ਤੇਰੀ ਵੇਖ ਕੇ growth ਨਹੀਂਓ ਜਰਦੇ ਹੋਏ ਰਹਿੰਦੇ ਵੈਰੀ ਤੇਰੇ ਹੀ ਦਿਵਾਲੇ ਨੇ ਬਾਰ desk ਉੱਤੇ style ਜਿਹਦੇ ਫਿਰਦੇ ਨੀ ਸਾਡੇ ਨਾਲ ਬੈਹ ਕੇ ਸਿਖਿਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ Vikka ਰੱਖਾ custom ਨੰਬਰਾਂ ਤੇ ਚੱਕਦੇ ਕਿੱਥੇ ਜਾਂਦੇ ਜੱਟ ਕਿਹੇ ਨੂੰ ਨੀ ਦੱਸਦੇ ਵੇ ਐੱਦਾਂ ਕੇਹੜਾ ਕਾਰੋਬਾਰ ਨਾਲ ਬੈਂਦੀ ਸਰਕਾਰ ਨੀ ਕਿੱਥੇ ਕਿੰਨਾ ਹੁੰਦਾ ਖਰਚਾ ਨੀ ਤੱਕਦੇ ਵੇ ਵਿਚੋਂ ਵਿਚ ਸਾਰੇ ਤੈਥੋ ਲੱਗਦੇ ਨੀ ਤੁਰਦੇ ਵੀ ਪਿੱਛੇ ਪਿੱਛੇ ਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਮੈਂ ਤੇਰੇ ਚੰਗੇ ਨੇ relation ਸਿਆਸਤੀ ਵੇ ਨਾ ਤੂੰ ਕਰੇ ਪਰਵਾਹ ਆਮ ਖਾਸ ਦੀ ਨੀ ਓ ਬਣੀ replacement ਸਾਡੀ ਕੋਈ ਵਹਮ ਜਿਨ੍ਹਾਂ ਨੂੰ ਰੱਖਣੇ ਜਾ ਕੇ ਆਖ ਦੀ ਟੋਰ ਗੁਰਜੀਤ ਗਿੱਲ ਤੇਰੀ ਮੰਢੀਰ ਮੁਹਰੇ ਕੁੰਡੀ ਕਿੱਥੇ ਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਹੋ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ ਓ ਕਰਦੇ ਆ ਰੀਸ ਤੇਰੀ ਮਿੱਤਰਾ ਨੀ ਓਹਨਾ ਕੋਲੋ ਹੁੰਦੀ ਕਿੱਥੇ ਆ