Lyrics Timed, click a line to jump
Roach Killa
Arif Lohar
ਆਂ... ਵੀ ਜਾ, ਵੀ ਜਾ
(ਤੈਨੂੰ ਸੋਨੇ 'ਚ ਮੜਾ ਦਿਆਂ)
Deep Jandu
(ਤਾਰੇ ਚੁੰਨੀ 'ਤੇ ਜੜਾ ਦਿਆਂ)
ਆਂ... ਵੀ ਜਾ (ਆਂ ਗਿਆ ਨੀ ਉਹੀ, ਬਿੱਲੋ, time)
ਆਂ, ਤੈਨੂੰ ਮੌਜ ਕਰਾਵਾਂ
ਆਂ, ਤੈਨੂੰ ਸੈਰ ਕਰਾਵਾਂ
ਆਂ, ਤੇਰੇ ਸਦਕੇ ਜਾਵਾਂ
ਆਂ... ਵੀ ਜਾ, ਵੀ ਜਾ
ਆਂ, ਤੈਨੂੰ ਮੌਜ ਕਰਾਵਾਂ
ਆਂ, ਤੈਨੂੰ ਸੈਰ ਕਰਾਵਾਂ
ਆਂ, ਤੇਰੇ ਸਦਕੇ ਜਾਵਾਂ
ਆਂ... ਵੀ ਜਾ (Drr)
ਯਾਰ ਹੁਣੀ ਘੁੰਮਦੇ Lahore, ਨੀ (ਹਾਂ)
Check ਕਰ ਡੋਲਿ਼ਆਂ ਦਾ ਜੋਰ, ਨੀ (ਹਾਂ)
ਇੱਕ ਹੱਥ ਫੁੱਲ, ਸੋਹਣੀਏ
ਦੂਜੇ ਹੱਥ ਗੋਲ਼ੀਆਂ ਦਾ ਸ਼ੋਰ, ਨੀ
ਤੇਰੇ milk ਦਾ ਰੂਪ, ਉੱਤੋਂ silk ਦਾ ਸੂਟ
ਐਨੀ soft skin, ਜਾਵੇ ਤਿਲਕਦਾ ਸੂਟ
Tiffany ਦਾ bracelet, ਗੁੱਟ ਤੇਰਾ ਚੁੰਮਦੀ
Jandu ਦੇ ਨੇ ਗਾਣੇ ਜੋ ਤੂੰ ਗੱਡੀ ਵਿੱਚ ਸੁਣਦੀ
ਆਂ, penthouse Burj Khalifa
ਆਂ, ਸਾਰੀ life ਕਰੇਂਗੀ ਤਰੀਫ਼ਾਂ
ਆਂ, private jet ਖੜ੍ਹਾ ਏ
ਦੱਸ, "ਕੀ ਦੂਰ America?"
ਆਂ, ਤੈਨੂੰ ਮੌਜ ਕਰਾਵਾਂ
ਆਂ, ਤੈਨੂੰ ਸੈਰ ਕਰਾਵਾਂ
ਆਂ, ਤੇਰੇ ਸਦਕੇ ਜਾਵਾਂ
ਆਂ... ਵੀ ਜਾ, ਵੀ ਜਾ
ਆਂ, ਤੈਨੂੰ ਮੌਜ ਕਰਾਵਾਂ
ਆਂ, ਤੈਨੂੰ ਸੈਰ ਕਰਾਵਾਂ
ਆਂ, ਤੇਰੇ ਸਦਕੇ ਜਾਵਾਂ
ਆਂ...
ਅੱਖੀਆਂ ਦੇ ਵਿੱਚ ਤੂੰ ਏਂ
(ਅੱਖੀਆਂ ਦੇ ਵਿੱਚ ਤੂੰ ਏਂ)
ਦਿਲ ਮੇਰੇ ਵਿੱਚ ਤੂੰ ਏਂ
(ਦਿਲ ਮੇਰੇ ਵਿੱਚ ਤੂੰ ਏਂ)
ਅੱਖੀਆਂ ਦੇ ਵਿੱਚ ਤੂੰ ਏਂ
ਦਿਲ ਮੇਰੇ ਵਿੱਚ ਤੂੰ ਏਂ
ਤੈਥੋਂ ਵੱਖ ਨਹੀਂ ਜੀ ਸਕਦਾ
ਤੂੰ ਦੂਰ ਮੇਰੇ ਤੋਂ ਕਿਉਂ ਏਂ?
ਆਂ... ਵੀ ਜਾ, ਵੀ ਜਾ
Gangsta the boy and the watch me
Step inade dance and me bossy
Chain pon mi neck and me flossy (ਆਂ... ਵੀ ਜਾ)
Coz anytime I touch her mek de gyal say
ਆਂ, ਕਿਉਂ ਜਾਨ-ਜਾਨ ਖੰਘਦੀ?
ਆਂ, ਦਿਲ ਮਿੱਤਰਾਂ ਦਾ ਮੰਗਦੀ
ਆਂ, ਤੈਨੂੰ ਝੁਮਕੇ ਦਵਾਂ ਦਿਆਂ
(ਆਂ... ਵੀ ਜਾ) ਤੇਰੇ ਠੁਮਕੇ ਲਵਾਂ ਦਿਆਂ
ਆਂ, beat Roach ਦੀ ਮੈਂ ਲਾ ਦਿਆਂ
ਆਂ, ਤੇ Jugni DJ 'ਤੇ ਚਲਾਂ ਦਿਆਂ
ਆਂ, ਤੈਨੂੰ ਸੋਨੇ ਵਿੱਚ ਮੜਾ ਦਿਆਂ
ਆਂ... ਵੀ ਜਾ (ਤਾਰੇ ਚੁੰਨੀ 'ਤੇ ਜੜਾ ਦਿਆਂ)
ਆਂ, ਤੈਨੂੰ ਮੌਜ ਕਰਾਵਾਂ
ਆਂ, ਤੈਨੂੰ ਸੈਰ ਕਰਾਵਾਂ
ਆਂ, ਤੇਰੇ ਸਦਕੇ ਜਾਵਾਂ
ਆਂ... ਵੀ ਜਾ
ਆਂ, ਤੈਨੂੰ London ਫਿਰਾਵਾਂ
ਆਂ, ਤੈਨੂੰ chips ਖਵਾਵਾਂ
ਆਂ, ਤੈਨੂੰ love ਸਿਖਾਵਾਂ
ਆਂ, ਤੈਨੂੰ ਪਿਆਰ ਸਿਖਾਵਾਂ
ਆਂ, ਤੈਨੂੰ ਗੰਮ ਸੁਣਾਵਾਂ
ਆਂ, ਤੈਨੂੰ ਗੱਲ ਸੁਣਾਵਾਂ
ਆਂ, ਤੈਨੂੰ ਸੀਨੇ ਲਾਵਾਂ
ਆਂ... ਵੀ ਜਾ, ਵੀ ਜਾ
ਆਂ, ਆਂ, ਆਂ, ਆਂ
(ਤੈਨੂੰ ਸੋਨੇ 'ਚ ਮੜਾ ਦਿਆਂ)
ਆਂ, ਆਂ
(ਤਾਰੇ ਚੁੰਨੀ 'ਤੇ ਜੜਾ ਦਿਆਂ)
ਆਂ... ਵੀ ਜਾ, ਵੀ ਜਾ, ਵੀ ਜਾ
Can't get it out of your head? Play “Aa” yourself.