MyLyricsFinder

Hobbies

Singga

Lyrics

ਹੱਮ ਹੱਮ ਹੱਮ ਹੱਮ ਹੱਮ ਹੱਮ ਓ ਗਿਦੜਾਂ ਦੇ ਝੁੰਡ ਵਿਚ ਸ਼ੇਰ ਬਨੇਯਾ ਆਪਣੀ ਤਾਂ walk ਆ grand ਬੱਲੇਯਾ 9 ਤੋ 5 ਵਾਲੀ ਕਦੇ job ਕੀਤੀ ਨਾ ਜਿਹੜੇ ਸ਼ਾਮਬ ਦੇ ਆ ਪੁਸ਼ਤਾਂ ਦੀ land ਬੱਲੇਯਾ ਦਸਾਂ ਜੇ murder case ਕਿੰਨੇ ਬੋਲਦੇ Fear ਨਾ ਵਿਚੋਂ ਵਿਚ ਭਰ ਜਾਏਗਾ ਹੋ ਦੇਖ ਕੇ nature ਨਾ light ਲੈ ਜਾਈ Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ ਦੇਖ ਕੇ nature ਨਾ light ਲੈ ਜਾਈ Hobby ਆਂ ਗਿਣਾਈਆਂ ਪੁੱਤ ਡਰ ਜਾਏਗਾ ਡਰ ਜਾਏਗਾ ਡਰ ਜਾਏਗਾ Mofusion baby ਹੋ ਸਿੰਗਾ goal ਫੱਟੇ ਰਗ੍ਬੀ ਦਾ coach ਬਲੀਏ ਛੱਡ ਦਾ ਨੀ ਜਿਹਦੇ ਉੱਤੇ ਦਿਲ ਆ ਗਯਾ ਯਾਰਾਂ ਨੂ ਹਵੇਲੀ ਦਿੱਤੀ ਤਾਜ ਵਰਗੀ ਡੇਢ ਕ ਕਰੋੜ ਜਿਹਦਾ bill ਆ ਗਯਾ ਸਿੰਗਾ goal ਫੱਟੇ ਰਗ੍ਬੀ ਦਾ coach ਬਲੀਏ ਛੱਡ ਦਾ ਨੀ ਜਿਹਦੇ ਉੱਤੇ ਦਿਲ ਆ ਗਯਾ ਯਾਰਾਂ ਨੂ ਹਵੇਲੀ ਦਿੱਤੀ ਤਾਜ ਵਰਗੀ ਡੇਢ ਕ ਕਰੋੜ ਜਿਹਦਾ bill ਆ ਗਯਾ ਮਾਤ ਦੱਬ ਚ ਨੋਟਾਂ ਨੂ ਲੈਕੇ ਸੋਨੇ ਰੋਜ ਆਂ ਵੇਖ ਕੇ ਅਖਾਂ ਹੀ ਬੰਦ ਕਰ ਜਾਏਗਾ ਦੱਬ ਚ ਨੋਟਾਂ ਨੂ ਲੈਕੇ ਸੋਨੇ ਰੋਜ ਆਂ ਵੇਖ ਕੇ ਅਖਾਂ ਹੀ ਬੰਦ ਕਰ ਜਾਏਗਾ ਹੋ ਦੇਖ ਕੇ nature ਨਾ light ਲੈ ਜਾਈ Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ ਦੇਖ ਕੇ nature ਨਾ light ਲੈ ਜਾਈ Hobby ਆਂ ਗਿਣਾਈਆਂ ਪੁੱਤ ਡਰ ਜਾਏਗਾ ਹੋ ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ ਦਵਾਂਗੇ ਖਿਡੌਣੇ ਤੈਨੂੰ ਲੋਡ ਕਰਕੇ ਸਦ ਕੇ ਘਰੇ ਨੀ ਜੱਟ bore ਕਰਦੇ ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ ਦਵਾਂਗੇ ਖਿਡੌਣੇ ਤੈਨੂੰ ਲੋਡ ਕਰਕੇ ਸਦ ਕੇ ਘਰੇ ਨੀ ਜੱਟ bore ਕਰਦੇ ਮੋਟਰ ਤੇ pool ਆ ਬਣਾਯਾ ਜੱਟ ਨੇ ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ ਮੋਟਰ ਤੇ pool ਆ ਬਣਾਯਾ ਜੱਟ ਨੇ ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ ਹੋ ਦੇਖ ਕੇ nature ਨਾ light ਲੈ ਜਾਈ Hobby ਆਂ ਗਿਣਾਈਆਂ ਪੁੱਤ ਡਰ ਜਾਏਗਾ ਦੇਖ ਕੇ nature ਨਾ light ਲੈ ਜਾਈ Hobby ਆਂ ਗਿਣਾਈਆਂ ਪੁੱਤ ਡਰ ਜਾਏਗਾ Mofusion baby