MyLyricsFinder

Do Rooha

T-Minder

00:25.09 “ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ”

Lyrics Timed, click a line to jump

ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਛੱਡਜਾ ਨੀ ਛੱਡਜਾ ਨੀ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
ਇਸ਼ਕ ਸਮੁੰਦਰ ਦੇ ਵਿਚ ਤਾਰੀਆਂ ਲਾਈਏ ਨੀ
ਇਕ ਦੂਜੇ ਦਿਆਂ ਨੈਣਾ ਵਿਚ ਡੁੱਬ ਜਾਈਏ ਨੀ
ਇਸ਼ਕ ਸਮੁੰਦਰ ਦੇ ਵਿਚ ਤਾਰੀਆਂ ਲਾਈਏ ਨੀ
ਇਕ ਦੂਜੇ ਦਿਆਂ ਨੈਣਾ ਵਿਚ ਡੁੱਬ ਜਾਈਏ ਨੀ
ਪਿਆਰ ਨੂੰ ਤਰਸੇ , ਦਿਲ ’ਦੀ ਪਿਆਰ ਬੁਝਾ ਜਾ ਨੀ
ਪਿਆਰ ਨੂੰ ਤਰਸੇ , ਦਿਲ ’ਦੀ ਪਿਆਰ ਬੁਝਾ ਜਾ ਨੀ
ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਚਨ ਉੱਤੇ ਜਾ ਕੇ ਮਹਿਲ ਬਣਾਈਏ ,ਪਿਆਰਾਂ ਦਾ
ਜਿੱਥੇ ਮੌਸਮ ਹੋਵੇ ਮੌਜ ਬਹਾਰਾਂ ਦਾ
ਚਨ ਉੱਤੇ ਜਾ ਕੇ ਮਹਿਲ ਬਣਾਈਏ ,ਪਿਆਰਾਂ ਦਾ
ਜਿੱਥੇ ਮੌਸਮ ਹੋਵੇ ਮੌਜ ਬਹਾਰਾਂ ਦਾ
ਪਿਆਰ ਚ ਕੀਤੇ ਕੌਲ ਕਰਾਰ ਨਿਭਾਜਾ ਨੀ
ਪਿਆਰ ਚ ਕੀਤੇ ਕੌਲ ਕਰਾਰ ਨਿਭਾਜਾ ਨੀ
ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੀ
ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੀ
ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ

Can't get it out of your head? Play “Do Rooha” yourself.